ਪਿੰਡ ਬੱਬਰੀ ‘ਚ ਬਹਿਲ ਨੂੰ ਮਿਲਿਆ ਵੱਡਾ ਸਮਰਥਨ, 5 ਪੰਚਾਇਤ ਮੈਂਬਰ ‘ਆਪ’ਚ ਹੋਏ ਸ਼ਾਮਿਲ

ਗੁਰਦਾਸਪੁਰ, 11 ਮਈ 2023 (ਦੀ ਪੰਜਾਬ ਵਾਇਰ)। ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਬੱਬਰੀ (ਨੇੜੇ ਜੀਵਨਵਾਲ) ਦੀ ਪੰਚਾਇਤ ਦੇ ਸਮੂਹ 5 ਪੰਚਾਇਤ ਮੈਂਬਰ ਆਪਣੇ ਪਰਿਵਾਰਾਂ ਤੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਇਨਾਂ ਮੈਂਬਰਾਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿਚ ਸ਼ਾਮਿਲ ਕਰਵਾਉਣ ਲਈ ਪਿੰਡ ਵਿਚ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ … Continue reading ਪਿੰਡ ਬੱਬਰੀ ‘ਚ ਬਹਿਲ ਨੂੰ ਮਿਲਿਆ ਵੱਡਾ ਸਮਰਥਨ, 5 ਪੰਚਾਇਤ ਮੈਂਬਰ ‘ਆਪ’ਚ ਹੋਏ ਸ਼ਾਮਿਲ